ਇਹ ਬਲੋਗ ਨਾਲ ਮੇਰੀ ਆਪਣੇ ਵਿਚਾਰਾ ਦੇ ਨਾਲ ਇਸ ਦੁਨਿਯਾ ਨੂ ਅਤੇ ਆਪਣੇ ਅੰਦਰ ਵੇਖਣ ਦੀ ਇਕ ਨਿਮਾਣੀ ਜੇਹੀ ਕੋਸ਼ਿਸ਼ ਹੈ. ਇਸ ਰਾਹੀ ਮੈ ਆਪਣੇ ਵਰਤਮਾਨ ਨੂ ਹਮੇਸ਼ਾ ਹਮੇਸ਼ਾ ਲਈ ਕੈਦ ਕਰ ਕੇ ਉਸ ਦਿਯਾ ਯਾਦਾ ਆਪਣੇ ਨਾਲ ਰਖ , ਜਿੰਦਗੀ ਦੇ ਸਫ਼ਰ ਵਿਚ ਆਗਾਹ ਚਲ ਰਿਹਾ ਹਾ.ਇਸ ਨੂ ਮੈ ਆਪਣੀ ਮਾਲ ਬੋਲੀ ਵਿਚ ਲਿਖਣ ਦਾ ਇਸ ਲਈ ਸੋਚਾਯਾ ਕ੍ਯੋ ਕੇ ਮੇਰੇ ਵਿਚਾਰ ਅਨੁਸਾਰ ਅਸੀਂ ਆਪਣੀ ਮਾਂ ਬੋਲੀ ਤੋ ਵਾਦਿਯ ਕਿਸੇ ਭਾਸ਼ਾ ਦੇ ਵਿਚ ਆਪਣੇ ਵਿਚਾਰ ਨਹੀ ਰਖ ਸਕਦੇ. ਹਾਲਾ ਕੇ ਮੈ ਅੰਗ੍ਰੇਜ਼ੀ , ਹਿੰਦੀ , ਫ੍ਰੇੰਚ , ਜਰਮਨ ਜਾਂਦਾ ਹਾ ਤੇ ਅਕਸਰ ਓਹਨਾ ਭਾਸ਼ਵਾ ਦਾ ਇਸ੍ਤਾਲ੍ਮਾਲ ਤੁਸੀਂ ਮੇਰੇ ਵਿਚਾਰਾ ਵਿਚ ਵੇਖ ਸਕਦੇ ਹੋ...
ਗੂਗਲ ਦੀ ਮਦਦ ਨਾਲ ਪੰਜਾਬੀ ਵਿਚ ਲਿਖ ਰਾ ਹਾ ਇਸ ਕਰਨ ਅਕਸਰ ਤੁਸੀਂ ਪੰਜਾਬੀ ਦੇ ਵਿਚ ਗਾਲ੍ਤੀਯ੍ਯਾ ਵੇਖਦੇ ਹੋਵੋਗੇ , ਪਰ ਮੇਨੂ ਵਿਸ਼ਵਾਸ ਹੈ ਕੇ ਮੇਰੇ ਵਿਚਾਰਾ ਦਾ ਭਾਵ ਆਪ ਤਕ ਜ਼ਰੂਰ ਪੂਜ ਜਾਂਦਾ ਹੋਵੇਗਾ.
No comments:
Post a Comment
Please share your views and comments below.
Thank You.